ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਦਿਨਾਂ ਦੌਰਾਨ ਸੂਬੇ ’ਚ ਮੀਂਹ ਪੈ ਸਕਦਾ ਹੈ | ਪਿਛਲੇ ਪੰਦਰਵਾੜੇ ਦੌਰਾਨ ਪਏ ਮੀਂਹ ਤੋਂ ਬਾਅਦ ਪੰਜਾਬ 'ਚ ਤਾਪਮਾਨ ’ਚ ਕਾਫੀ ਕਮੀ ਆਈ ਹੈ । ਬੀਤੇ ਦਿਨ ਤਾਪਮਾਨ 'ਚ 3.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਹਾਲਾਂਕਿ ਇਹ ਔਸਤਨ ਨਾਲੋਂ 5.8 ਡਿਗਰੀ ਸੈਲਸੀਅਸ ਘੱਟ ਹੈ ।

The weather will be bad in the coming days, be careful.

#weathernews #punjabnews #punjabweather